Sunday, 1 October 2017

  • BEST
  •  
  • ਨਾ ਤਾ ਦੇਰ ਹੈ ਤਾ ਨਾ ਹਨੇਰ ਹੈ ….. ਇਹ ਸਬ ਕਰਮਾ ਦਾ ਹੇਰ ਫੇਰ ਹੈ
  • ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ।
  • ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ
  • ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ.. ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ।
  • ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।
  • ਇਹ ਵੀ ਨਹੀੰ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ ..ਇਹ ਵੀ ਨਹੀੰ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ .. ਹਾਰੇ ਨਹੀੰ ਲੜਾਈ ਹਾਲੇ ਲੜੀ ਜਾਨੇ ਆਂ .. ਦੋ ਦੋ ਹੱਥ ਜਿੰਦਗੀ ਨਾ ਕਰੀ ਜਾਨੇ ਆਂ…..
  • ਹਰ ਕੋਸ਼ਿਸ਼ ਕਰੁਗਾ ਕੇ ਮੁੱਲ ਮੋੜਾ ਤੇਰੀ ਕੁਖ ਦਾ, . … ਹਜੇ ਚੱਲਦਾ ੲੇ ਮਾੜਾ Tímê ਮਾਂ ਤੇਰੇ ਪੁੱਤ ਦਾ.
  • ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..ਦਿਲ ਦਾ ਦਰਦ ਸੁਣਾਈਏ ਕਿਸ ਨੂੰ , ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!
  • ਲੋਕਾਂ ਨੇ ਰੋਜ਼ ਕੁਛ ਨਵਾਂ ਮੰਗਿਆ ਖੁਦਾ ਕੋਲੋ ….ਇੱਕ ਮੈਂ ਹੀ ਹਾਂ ਜੋ ਤੇਰੇ ਖਿਆਲ ਤੋ ਅੱਗੇ ਨੀ ਵੱਧ ਸਕਿਆ
  • ਲੋਕੋ ਮੈਂ ਪਾਕ ਮੁਹੱਬਤ ਹਾਂ, ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ.. ਮੈਂ ਮੇਲਾ ਸੱਚੀਆਂ ਰੂਹਾਂ ਦਾ, ਮੈਂ ਨਹੀਓ ਖੇਡ ਸਰੀਰਾਂ ਦੀ
  • ਮਰੇ – ਮੁਕਰੇ ਦਾ ਕੋਈ ਗਵ੍ਹਾ ਨਹੀ… ਤੇ ਸਾਥੀ ਕੋਈ ਨਹੀ ਜੱਗ ਤੋਂ ਚੱਲਿਆ ਦਾ, ਸਾਡੇ ਪੀਰਾ-ਫਕੀਰਾ ਨੇ ਗੱਲ ਦੱਸੀ ” ਹਾਸਾ ਸਾਰਿਆ ਦਾ ਤੇ ਰੋਣਾ ਕੱਲਿਆ ਦਾ “
  • ਪੈਸਾ ਕਮਾ ਲਿਆ , ਨਾਮ ਕਮਾ ਲਿਆ , ਇਕ ਰੀਝ ਅਧੂਰੀ ਬਾਕੀ ਐ , ਹੁਣ ਤੇਂ ਛੇਤੀ ਚੁੱਕ ਲੀ ਰੱਬਾ , ਇਕ ਤੈਨੂੰ ਪਾਉਣਾ ਬਾਕੀ ਐ
  • ਪੁੱਛ ਉਨਾਂ ਫੁੱਲਾਂ ਤੋਂ ਜਿਨਾਂ ਨਾਲ ਰੁੱਸੀਆ ਹੋਈਆਂ ਬਹਾਰਾਂ ਨੇ ,ਤੂੰ ਤਾਂ ਮੂੰਹ ਮੋੜਕੇ ਚਲੀ ਗਈ ਸੀ , ਪਰ ਮੇਰਾ ਸਾਥ ਨਾ ਛੱਡਿਆ ਯਾਰਾਂ ਨੇ
  • ਕਾਸ਼ ਮੈਂ ਵੀ ਸਿੱਖਿਅਾ ਹੁੰਦਾ ਹਰ ੲਿੱਕ ਨੂੰ ਅਾਪਣਾ ਬਣਾੳੁਣਾ, ਸ਼ਾੲਿਦ ਅੱਜ ੳੁਹਨਾਂ ਵਿੱਚੋਂ ਕੋੲੀ ੲਿੱਕ ਤਾਂ ਮੇਰਾ ਹੁੰਦਾ…
  • ਹੱਸ ਕੇ ਸਭ ਨਾਲ ਗੱਲ ਕਰੀਏ … ਲੜਾਈਆਂ ਕਰਕੇ ਕੀ ਲੈਣਾ … ਵਾਹਿਗੁਰੂ ਸਭ ਸੁਖੀ ਵਸਣ … ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ..
  • ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ, ਕਿਉਂਕਿ “ਨਕਾਬ” ਹੋਵੇ ਜਾਂ “ਨਸੀਬ” ਸਰਕਦਾ ਜਰੂਰ ਆ
  • ਪਾਪ ਅਤੇ ਪੁਨ ਕਦੇ ਰਲ ਨਹੀ ਸਕਦੇ… ਦੁਨੀਅਾ ਵਾਲੇ ਤੇ ੲਿਸ਼ਕ ਕਦੇ ਇਕੱਠੇ ਚੱਲ ਨਹੀ ਸਕਦੇ…
  • ਅੱਜ ਤੇਰੇ ਕੋਲ ਵਕਤ ਨਹੀ ਘੁੱਟਣ ਲਈ…ਬਾਪੂ ਦੇ ਗੋਡੇ, ਕੱਲ ਦੁਨੀਆ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ ……..!!
  • ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ …
  • ਰਿਸਤੇ ਵੀ ਰੋਟੀ ਵਰਗੇ ਹੀ ਨੇ ਮਾੜੀ ਜਿਹੀ ਅੱਗ ਤੇਜ ਹੋਈ ਨਹੀ ਕਿ ਸੜ ਕੇ ਸੁਆਹ ਹੋ ਜਾਂਦੇ ਆ …

No comments:

Post a Comment